Punjabi Miss You Status

welcome to our website.punjabistatus.xyz is a huge collection Punjabi Miss You status.you have to just copy the status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

                          
punjabi miss you statusਕੀ ਲਿਖਾ ਕੁੱਝ ਸਮਜ ਨੀ ਆਉਦਾ !
ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ !
ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ !
ਹੁਣ ਹੋਰ ਕੋਈ ਤੱਕਿਆ ਨੀ ਜਾਦਾ !
ਜੇ ਮੈ ਸੋਚਦੀ ਆ ਮੈ ਉਸ ਨੂੰ ਭੁਲ ਜਾਵਾ !
ਕੀ ਕਰਾ ਉਸ ਨੂੰ ਦਿਲੋ ਭੁਲਾਇਆ ਨੀ ਜਾਦਾ


ਮੈਂ ਦਿਨ ਭਰ ਚ ਪਤਾ ਨੀਂ ਕਿੰਨੇ ਚੇਹਰਿਆਂ ਨਾਲ ਰੂਬਰੂ ਹੁੰਦਾ
ਪਰ ਪਤਾ ਨੀਂ ਕਿਉਂ ਰਾਤ ਨੂੰ ਖ਼ਿਆਲ ਸਿਰਫ ਉਸਦਾ ਹੀ ਆਉਂਦਾ


ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ
ਵੀ ਬਹੁਤੀ ਸੋਹਣੀ ਸੀ… .ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ
ਮੇਰੀ ਕਮਜੋਰੀ ਸੀ.. .ਇਕ ਅਰਸਾ ਹੋ ਗਿਆ ਟਕਰੀ ਨੂੰ ਜਿਨੂੰ ਦੇਖਣਾ ਬਹੁਤ ਜਰੂਰੀ ਸੀ..


*ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ* *ਉਦੀਆਂ ਗੱਲਾਂ ਦਾ E ਤੇ SROOR C*
*ਕਮਲੀ “ਸੂਰਜ” ਵਰਗੀ C* *ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C*


ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ… . ਪਰ ………??
. ਜਦ ਸਾਹਮਣੇ ਆਇਆ ਚੇਹਰਾ ਉਹਨਾਂ ਦਾ ਸੋਚਿਆ ਚੱਲ ਅੱਜ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ…!!


ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ


Cheta ounde oh school vla din
kudiya da nll ladi ta mundiya nll yarri


ਹੁਣ ! ਦਿਲ ਕੁੱਝ ਵੀ ਨਹੀਂ ਕਹਿੰਦਾ ਏ
ਪਰ ਿਫਰ ਵੀ ਓਹਨੂੰ ਯਾਦ ਕਰਦਾ ਰਹਿੰਦਾ ਏ !!!


ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ


ਖੋਰੇ ਕਿਹੜੇ ਸਹਿਰ ਵਸਦੀ ਹੋਣੀ ਮੇਰੀ ਬੇਬੇ ਦੀ ਨੂੰਹ
Miss U ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏ ਤੂੰ ..

More Punjabi Miss You Status:


ਿਦਲ❤ ਦਰਿਆ ਸਮੁੰਦਰੋਂ ਡੁੰਗੇ
ਕੌਣ ਿਦਲਾ ਦੀਆ ਜਾਣੇ ਿਦਲ ਦੇ ਰੋਗੀ ਕਦੇ ਨਹੀਂ ਬਚਦੇ
ਕਹਿਗੇ ਲੋਕ ਿਸਆਣੇ!!!!


ਹਮੇਸ਼ਾ ਕਿਸੇ ਨੂੰ ਹੱਦ ਿਵੱਚ ਚਾਹੁੰਣਾ ਚਾਹੀਦਾ ਹੈ
ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ ਉਹਨੂੰ ਗਰੂਰ ਹੋ ਜਾਦਾ ਹੈ!!


ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ, ਪਰ …
. ਸਾਲਾ ਚਾਹ ਆਲੇ ਪਤੀਲੇ ਵਿੱਚ ਵੀ ਤੂੰ ਹੀ ਦਿਸਦੀ ਆਂ … 😀


ਕੱਲੀ ਫੋਟੋ ਦੇਖ ਕੇ ਮੇਰੀ.. ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ


ਛੱਡ ਤਾਂ ਗਈ C ਸਾਨੂੰ ਔਖੇ ਵੇਲੇ ਫੇਰ ਵੀ Supne Ch ਪੈਨੀ ਏ ਤੂੰ Diss__
. . ਤੇਰੀ ਔਕਾਤ ਤਾਂ Nahi C ਫੇਰ V ਜਿਗਰਾ ਦੇਖ yarr da Tenu ਕਰਦਾ ਏ Miss


JAan JaaN waLi gal kh nA merI jaan
DiL vicH hje bAde armAan bAaki aaw


ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ


ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ, ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ…!!


👉tere naam te 💝 upar likh devan….. 😍
har janam milan da 💞 kar vaada 💑##💚


Visit our website daily for more new Punjabi Miss You Status.Follow and share us
Punjabi Miss You Status Punjabi Miss You Status Reviewed by love on 09:29 Rating: 5
Powered by Blogger.