Punjabi Ghaint status

welcome to our website.punjabistatus.xyz is a huge collection punjabi Ghaint status.you have to just copy the status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

                           
punjabi ghaint status


ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..
ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ #ਖੂਨ


ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ
ਦਿਮਾਗ ਨਾਲ ਤਾਂ ਬਲਿਆ ਵਪਾਰ ਹੁੰਦੇ ਨੇ


ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ.
ਤੇ ਦੇਣਾ ਨਾ ਦੇਣਾ ਮਾਲਕਾ ਮਰਜੀ ਤੇਰੀ ੲੇ


ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
. ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,,:-)


ਸਭ ਇੱਕੋ ਵਾਰੀ ਪੌੜੀਆ ਨੀ ਚੜ ਹੋਣੀਆ
ਪੁੱਤ ਸਾਡੀਆ ਨੀ ਰੀਸਾ ਤੈਥੋ ਕਰ ਹੋਣੀਆ


ਹੋਰਾਂ ਨਾਲੋਂ ਥੋੜ੍ਹਾ ਜਿਹਾ ਅਲੱਗ ਬੱਲੇਆ।
ਜਾਣਦਾ ਵਜੂਦ ਸਾਰਾ ਜੱਗ ਬੱਲੇਆ


ਕਦੇ #ਬਹੁਤਾ #ਕੁਝ #ਰੱਬ ਕੋਲੋ #ਨਹੀ #ਮੰਗਿਆ ‼
#ਨਾਮ #ਮੌਤ ਪਿੱਛੋਂ ਵੀ #ਗੂੰਜੇ #ਇੱਕੋ ਹੈ #ਖਵਾਇਸ਼ ਜੀ ‼


ਜ਼ਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ
ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਆ


##ਐਵੇ ਪੋਨੀ💁ਵਾਲੀ ਜੱਟ ਨੂੰ ਨਾ ਪੁੱਗਣੀ ..
ੳੁਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ 👳ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ👰 ਵੀ ਅੱਤ👌👌 ਹੋਉਗੀ .... !!!😊😊


ਬੰਦੇ ਦੇ ਮਰਨ ਤੋਂ👍👍ਬਅਾਦ ਲੋਕ ਬੜੀਅਾ👍👍ਸਿਫਤਾ ਕਰਦੇ ਰਹਿੰਦੇ ਨੇ ,
ਜਿੳੁਦੇ ਜੀਅ👍👍 ਹਰ ਵੇਲੇ ਓਹੀ ਬੰਦੇ ਦੀਅਾਂ 👍👍ਕਮੀਅਾ ਲੱਭਦੇ ਰਹਿੰਦੇ ਨੇ,

More Punjabi Ghaint Status:

#ਛੋਟੀਅਾਂ ਛੋਟੀਅਾਂ ਚੀਜ਼ਾਂ ਨੂੰ #Enjoy ਕਰਨਾ ਸਿੱਖੋ..
ਕਿਓੁਕਿ ਜਦੋ ਤੁਸੀ ਪਿੱਛੇ ਮੁੜ ਕੇ ਦੇਖੋਗੇ ਤਾਂ ..
ਮਹਿਸੂਸ ਕਰੋਗੇ ਕਿ ਓੁਹ ਬਹੁਤ ਵੱਡੀਆਂ ਸੀ...


ਤੇਰੇ ਪੈਰ ਸੋਨੇ ਚ ਮੜ ਦਉ |
ਭਾਂਵੇ ਅਜੇ ਆ ਬਿਖਰਿਆ ਮੈਂ |


Paise di daud vich jindgi rule gai e
Ik hindi c saheli hun o v bhul gayi e


ਜਿੰਨਾ ਨਾਲ ਰਹਿਦੀ ਤੇਰੀ ਬੇਬੇ ਰੋਕਦੀ
ਜੱਟ group ਵਿਚ ਉਹ ਬੰਦੇ ਆ..


ਉਹਦੇ 🙏ਸਿਰੋ ਕਾਰਵਾੲੀ ਸਾਰੀ ਚਲਦੀ✌️,
ਬਾਬਾ ✌️ਫਤਹਿ ਕਰਵਾਊ ਅਾਊਣ ਵਾਲੇ ਕੱਲ ਦੀ😎.!!


Saanu asle di lod koi na
Sade yaar ne dunali varge..


ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦਾ


ਸੱਚ ☝ਦੱਸੀ ਏ ਜਿਆਦਾ ਤਰ ਝੂਠ 🤔ਹੀ ਲਿਖਦੇ ਆ 🖊
ਏਨੇ ਵੀ ਨੀ 😁ਖੁਸ਼ ਜਿੰਨੇ ਫੋਟੋਆ 🎑ਚ ਦਿਸਦੇ ਆ😰🙏


ਸਾਡਾ ਵਰਤਾਓ ਹਮੇੇੇਸਾ ਗਣਿਤ ਦੀ ੦ ਵਰਗਾ ਰਹਿਣਾ ਚਾਹੀਦਾ ਹੈ.....
. ਜਿਸ ਦੀ ਅਪਣੀ ਕੋਈ ਕੀਮਤ ਨਹੀ....
ਪਰ ਦੂਜਿਆਂ ਦੇ ਨਾਲ ਜੁੜਨ ਤੇ, ਉਹਨਾਂ ਨੂੰ ਕੀਮਤੀ ਬਣਾ ਦੇਵੇ.....


ਚਲਾਕ ਤੇ ਮਤਲਬੀ ਨਹੀ ਹੋਏ
. ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਆ👌✌


ਕੁੱਝ ਮੇਰੇ ਆਪਣਿਆ ਨੇ ਇਹੋ ਜਿਹੀਆਂ ਉਡਾਰੀਆਂ ਮਾਰੀਆਂ ।
ਦਿਲ ਬੜਾ ਰੋ ਰੋ ਥੱਕਿਆ ਅੱਖਾਂ ਬੜਾ ਭਾਲ ਭਾਲ ਹਾਰੀਆਂ !

Visit our website daily for more new Punjabi Ghaint Status.Follow and share us.


Punjabi Ghaint status Punjabi Ghaint status Reviewed by love on 09:24 Rating: 5
Powered by Blogger.