Punjabi Funny Status

welcome to our website.punjabistatus.xyz is a huge collection Punjabi Funny status.you have to just copy the status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

                             
punjabi funny status
ਮੁੰਡਾ – ਕੀ ਕਰਦੇ ਹੋ ਤੁਸੀਂ ? ਕੁੜੀ – ਮੈਂ ਇਕ ਲੇਖਿਕਾ ਹਾਂ 😊 ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – #WhatsApp ਅਤੇ #FB ਤੇ
#Hmmmm…OK….#Wow…
#Nice_Pic..ਆਦਿ


ਮੁੰਡਿਆਂ ਦੀਆਂ #Problems
ਕੁੜੀਆਂ ਨੀ ਸਮਝ ਸਕਦੀਆਂ 😬
ਅਦਰਕ ਵਰਗੇ ਮੂੰਹ ਵਾਲੀ
ਕੁੜੀ ਦੀ ਫੋਟੋ ਤੇ ਵੀ
#Nice_Pic ਲਿਖਣਾ ਪੈਂਦਾ 😜😂


ਪੰਜਾਬ ਦੀਆਂ ਕੁੜੀਆਂ ਤੇ ਸਾਨੂੰ #ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ 😀 😜


ਜਿਹੜੀਆਂ ਕੁੜੀਆਂ ਆਪਣੇ #BF ਨੂੰਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇਬੁਲਾਉਂਦੀਆਂ ਹਨ
ਐਤਵਾਰ ਨੂੰ ਉਹਨਾਂ ਨੂੰ#ਪੋਲੀਓ ਦੀਆਂ ਦੋ ਬੂੰਦਾਂ ਵੀ ਪਿਲਾ ਦਿਓ :D :P


ਕੱਲ ਮੈਂ ਇੱਕ #ਕੁੜੀ ਨੂੰ #Propose ਕੀਤਾਕਹਿੰਦੀ ਮੈਂ ਸੋਚ ਕੇ ਦੱਸੂਗੀਂ !!!
ਅੱਜ ਉਸਨੇ ਮੈਨੂੰ ਇੱਕ #ਗਿਫਟਨਾਲ ਚਿਠੀ ਫੜਾਈਕਹਿੰਦੀ ਘਰ ਜਾ ਕੇ ਖੋਲੀਂ
ਮੈਂ ਖੁਸ਼ੀ ਖੁਸ਼ੀ ਘਰ ਆਇਆਗਿਫਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿੱਠੀ ਖੋਲੀ ,ਲਿਖਿਆ ਸੀ :-“ਸਮਝ ਤਾਂ ਗਿਆ ਈ ਹੋਣਾ” 🙄😁


ਮੈਂ – ਮੈਂ ਆਪਣੇ Crush ਨੂੰਆਪਣੀਆਂ #Feelings ਦੱਸ ਦਿੱਤੀਆਂ
ਦੋਸਤ – #wow !! ਫੇਰ ਕੀ#Reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛਕਿ Reply ਕੀਤਾ ਜਾਂ ਨਹੀਂ ? 😬😂


ਕੁੜੀ ਪਹਿਲੀ ਵਾਰ ਫੋਨ ਲੈ ਕੇਦੁਕਾਨ ਉੱਤੇ ਰਿਚਾਰਜ ਕਰਵਾਉਣ ਗਈ
. .ਕੁੜੀ – 50 ਰੁਪਏ ਦਾ ਰਿਚਾਰਜ ਕਰ ਦੋ
ਦੁਕਾਨਦਾਰ – 50 ਵਿੱਚ ਕੇਵਲ 40 ਰੁਪਏ ਹੀ ਮਿਲਣਗੇਕੁੜੀ
– ਕੋਈ ਗੱਲ ਨਹੀ ,10 ਰੁ ਦਾ ਨਮਕੀਨ ਦੇ ਦੋ…


ਮੇਰੀ ਜ਼ਿੰਦਗੀ 'ਚ ਕੁੜੀਆਂ ਦੀਏਨੀ ਕੁ ਕਮੀ ਆ ਕਿ
ਇੱਕ #ਰੂਪਾ ਨਾਮ ਦੀ ਬਨੈਣ ਸੀ,ਉਹ ਵੀ ਤੂਫ਼ਾਨ ਚ ਉੱਡ ਗਈ 😂😜


ਜੋ ਹਵਾਵਾਂ ਨਾਲ ਹੀ ਡਿੱਗ 🤕ਪਏ,ਉਹ 😾🍃ਹਨੇਰੀ ਕੀ ਝੱਲਣਗੇ 😨
ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ,ਉਹ ਰਾਹ 💪 ਯਾਰਾਂ ਦਾ ਕੀ ਮੱਲਣਗੇ 😎


ਚਿੱਟੇ ਵਰਗੀ ਸੀ ਉਹਯਾਰੋ ਛੱਡੀ ਨਾ ਗਈ 😍
ਐਸੀ ਲੱਗ ਗਈ ਸੀ ਤੋਟਦਿਲੋਂ ਕੱਢੀ ਨਾ ਗਈ 😜


ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ
ਜਿਵੇਂ Undertaker ਨੇ ਆਉਣਾ ਹੁੰਦਾ


ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…
ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ


ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ…
.ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ


ਜਦੋਂ ਵੀ ਪਾਪ ਦਾ ਘੜਾ ਭਰ ਜਾਵੇ …
ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।


ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..
you…are So Hot Baby..
ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..


ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। …
ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ


4 ਕਣੀਆਂ ਕੀ ਪੈ ਜਾਂਦੀਆਂ ,
ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ


ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ
ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।


ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ


ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ


ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ


ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ

More Punjabi Funny Status:
ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ laden ਵਾਲੇ


ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ


ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ,
ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…


ਦਾਰੂ ਪੀ ਕੇ Fb ਤੇ ਅਾੲੀ ਦਾ ………
ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ


Husband ਤੇ Wife ਲਡ਼ਾਈ ਕਰ ਰਹੇ ਸੀ
Husband :- ਸਾਲੀ ਕੁੱਤੀ
wife :- ਸਾਲਾ ਕੁੱਤਾ
bacha :- hehehe ਮੈ ਸਾਲਾ ਕਤੂਰਾ


ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….
ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ


ਕੁੜੀ : ਕਿਥੇ ਹੈ ਜਾਨ ਮੇਰੀ?
ਮੁੰਡਾ: bank ਚ
ਕੁੜੀ: ਮੈਨੂੰ 10,000 ਫੋਨੇ ਲਈ ਤੇ 3000 ਕਪੜਿਆਂ ਲਈ ਚਾਹੀਦਾ
ਮੁੰਡਾ: Blood ਬੈਂਕ ਚ ਆ
“ਖੂਨ ਪਿਏਗੀ ਖੂਨ…”


ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ


ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾ ਟੁੱਟ ਜਾਊਂਗਾ …
ਕਮੀਨਾ ਆ ..ਤੇਰੇ ਤੋ ਵੀ ਚੰਗੀ ਫਸਾਉਂਗਾਂ।


ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ ਕੀ ਪਤਾ ਉਸਦਾ Net ਖਰਾਬ ਹੋਵੇ


ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥


Office ਸਰਕਾਰੀ ਹੋ ਯਾ Private ,
ਚਲਦਾ ਇੱਕ ਹੀ ਅਸੂਲ ਤੇ ਹੈ
ਤੁਹਾਨੂੰ ਤੁਹਡਾ ਬੋਸ ਤੇ ਤੁਹਾਡੇ ਬੋਸ ਨੂੰ ਤੁਸੀਂ ਨਾਲਾਇਕ ਸਮਝਦੇ ਹੋ


ਕੁੜੀ ਕਦੀ ਨਹੀਂ ਮੁੰਡੇ ਨੂੰ ਪਰ੍ਪੋਸ ਕਰਦੀ
ਓਹ ਤੇ ਹਿਮਤ ਨਾਲ ਫਸੋਣੀ ਪੈਂਦੀ ਆ
ਹੁੰਦੀ ਮੁੰਡੇ ਨਾਲੋ ਕੁੜੀ ਕਾਹਲੀ
ਪਰ ਬੇਜ਼ਤੀ ਤੇ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ …


ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..
ਜਦੋ ਤੇਰੀ ਯਾਦ ਆਵੇ…DJ ਲਾ ਕੇ ਭੰਗੜਾ ਪਾਈਦਾ


ਵੇ ‎ਮੇਥੋਂ ਵੱਧ ਤੇਨੂੰ ਕਿਹੜੀ ਚਾਅ ਲਉਗੀ..
ਜਿਹੜੀ ਚਾਅ ਲਉਗੀ ਸਿਰ ਪੜਵਾ ਲਉਗੀ।


ਬੜੇ ਦਿਨਾਂ ਬਾਅਦ ਅੱਜ #Phone ਤੇ
ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ ਧੜਕਦੇ ਹੋਏ ਕਿਹਾ,
ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ


ਲੋਕ ਕਹਿੰਦੇ Congress ਗਈ BJP ਆ ਗਈ ,
ਹੁਣ ਅੱਛੇ ਦਿਨ ਆਉਣਗੇ ,
ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ


ਤੇਰਾ ਪਿਆਰ ਨਾ ਆਵੇ ਸਮਝ ਕੂੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ.
.ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ..main temple run ਵਾਂਗ ਤੇਰੇ ਪਿਛੇ ਰਹਾ ਭੱਜਦਾ


ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ…
ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।


ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,
ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ


ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ
..Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ


ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..


ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।


ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ


ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ


ਕਹਿੰਦੀ :- ਮੈਨੂੰ ਤਾਂ ਸਲਮਾਨ ਜਿਹਾ ਮੁੰਡਾ ਚਾਹੀਦਾ,
ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ,
ਮੈਂ ਕਿਹਾ ਬੀਬਾ :- ਜਿੰਨੀ ਭੁੱਖ ਹੋਵੇ ਉਨਾ ਖਾਉ,
ਜਿਆਦਾ ਖਾਧਾ ਤਾਂ ਹਾਥੀ ਨੂੰ ਵੀ ਪਚਦਾ ਨੀ


ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ
ਤੇਰੀ ਮੇਰੀ ਤਾਂ ਹੁਣ tuttu,
ਮੈਂ ਕਿਹਾ ਚੁੱਪ ਕਰ ਜਾ,
ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…


ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ”
“ਰਾਤ ਦੇ ਦੋ ਵੱਜਗੇ ਆ

Visit our website daily for more new Punjabi Funny Status.Follow and share us.

Punjabi Funny Status Punjabi Funny Status Reviewed by love on 06:07 Rating: 5
Powered by Blogger.