Punjabi Romantic Status

welcome to our website.punjabistatus.xyz is a huge collection punjabi Romantic status.you have to just copy the status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

                         
punjabi romantic status




ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ …..
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ


ਅਜੀਬ ਅਦਾ ਹੈਤੇਰੇ ਦਿਲ ਦੀ ਵੀ ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ


ਸ਼ਿਕਾਇਤ ਵੀ ਸਾਡੇ ਨਾਲ ਤੇ
. ਪਿਆਰ ਵੀ ਸਾਡੇ ਹੀ ਨਾਲ ਹੈ।


ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ …
ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥


ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ


ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ


ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.


ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ


ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ


ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰ
ੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ


ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ ,
ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ


ਲਫਜ ਤਾ ਲੋਕਾ ਲਈ ਲਿਖਦੇ ਆ…
ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…


ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ
ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ


ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….


ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ


ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……


ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ…
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..


ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।

More Punjabi Romantic Status:


ਤੂੰ ਮੇਰੀ ਉਹ smile ਹੈ
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।


ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।


ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,
ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ


ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ …
ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ


ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ


ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ ,
ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।


ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥


ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ ..
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..


♡♡ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,
ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ


ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ,
ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ



ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ ,
ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ


ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤ
ੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥


ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ


ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।

Visit our website daily for more new Punjabi Romantic Status.Follow and share us

Punjabi Romantic Status Punjabi Romantic Status Reviewed by love on 09:27 Rating: 5
Powered by Blogger.