Punjabi Song Status

welcome to our website.punjabistatus.xyz is a huge collection punjabi Song status.you have to just copy the status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

                               
punjabi song status


ਪੈਸਾ ਕਮਾ ਲਿਆ , ਨਾਮ ਕਮਾ ਲਿਆ ,
ਇਕ ਰੀਝ ਅਧੂਰੀ ਬਾਕੀ ਐ ,
ਹੁਣ ਤੇਂ ਛੇਤੀ ਚੁੱਕ ਲੀ ਰੱਬਾ ,
ਇਕ ਤੈਨੂੰ ਪਾਉਣਾ ਬਾਕੀ ਐ


ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ,
ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ


ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ


ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ
ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ !!


ਆ ਲੈ ਫੜ ਰੱਖ ਲੈ ਖਿਆਲ ਦਿਲ ਦਾ
ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ,
ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!


ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ,
ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ


ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ ,
ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ


ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ ,
ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ


ਮੇਰੇ ਫਿਕਰਾਂ ਵਿਚ ਸੌਂਦੀ ਏ, ਮੇਰੀ ਬੇਬੇ , ਓਏ ਰੱਬਾ

More Punjabi song status:-

ਮੇਰੀ ਰੂਹ ਨੂ ਬਚਪਨ ਵਾਲਾ , ਰੂਹਾਫ੍ਜ਼ਾ ਨਾ ਮਿਲੇ


ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ,
ਮੈਂ ਕੱਲਾ ਕੱਲਾ ਠੋਕਦਾ ਰਿਹਾ


ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ,
ਮੇਰੇ ਬਾਰੇ ਦਸ ਬਲੀਏ


ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ,
ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ


ਮੈਂ ਕੇਹਾ ਮੇਰਾ ਦਿਲ ਸਚਾ , ਓਹ ਕਹੰਦੇ ਤੇਰਾ ਘਰ ਕੱਚਾ


ਤੂ ਆਪਣੀ ਔਕਾਤ ਵਿਚ ਰਿਹ ਦਿਲਾਂ , ਓਹ ਕਿਥੇ ਤੂ ਕਿਥੇ


ਗਲ ਕਿਥੇ ਖੜੀ ਦਸ ਦੇ , ਨੀ ਜੇਹੜੀ ਸੋਚ ਕੇ ਦਸਣੀ ਸੀ


ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ


ਤੰਗੀਆ ਚ ਜਿੰਨਾ ਲੰਗਨਾ ਸੀ ਲੰਘਿਆ,
ਪਰ ਆਉਣ ਵਾਲਾ ਟੈਮ ਤੇਰੇ ੨੨ ਦਾ


ਗਭਰੂ ਦੀ ਤੂ ਕਮਜ਼ੋਰੀ ,
ਦਿਲ ਆ ਗਿਆ ਜੋਰੋ ਜੋਰੀ


ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ,
ਜੇ ਤੈਨੂ ਕੀਤੇ ਹੋਰ ਮੰਗਇਆ


ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ,
ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ


ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ,
ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!


ਤੇਰੀ ਅੱਖੀਆ ਚ' ਲੱਗ ਦੀ ਸ਼ੈਤਾਨੀ ਕੁੜੀਏ,
ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ


ਕਾਹਤੋਂ ਛੱਡ ਦਿੱਤਾ ਸੀ....?
ਦਿਲ਼ੋਂ ਕੱਢ ਦਿੱਤਾ ਸੀ....?
ਬੂਟਾ ਸਾਡੇ ਪਿਆਰ ਵਾਲਾ,
ਜ਼ੜੋਂ ਵੱਡ ਦਿੱਤਾ ਸੀ....?


ਇਕ ਤੇਰਾ ਸਹਾਰਾ ਮਿਲ ਜਾਏ ਦਾਤਾ,
ਦੁਨੀਆਂ ਦੀ ਪਰਵਾਹ ਨਈਂ ਕਰਦਾ....


ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ,
ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,


ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .....


ਗੱਲ 91 ਜਾਂ 92 ਦੀ ਹੋਣੀ ਆ,
ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ....!!!!!


ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ,
ਉਹ #ਜਿਗਰਾ ਏ ਸ਼ੇਰ ਦਾ ..


ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ......


ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ
ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ


ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ


ਜਾ ਨੀਂ ਜਾ ਤੂੰ ਗੈਰਾਂ ਸੰਗ ਲਾ
ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ


ਨੀ ਸਾਰੀ Family ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ Jean ਕੁੜੀਏ


ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ,
ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ


ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ...


ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,


ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ,
ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ


ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ


ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,
ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..


ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||


ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!


ਤੇਰਾ ਮੇਰਾ ਮਿਲਦਾ ਨਾ ਰੂਟ ਵੇ,
ਜੱਟੀ ਤੇਰੇ ਨਾਲੋਂ ਵੱਧ ਆ Cute ਵੇ


ਕਾਸ਼ ਤੂੰ ਮੈਨੂੰ ਮਿਲਿਆ ਨਾ ਹੁੰਦਾ,
ਕਾਸ਼ ਮੈਂ ਤੇਰੇ ਯਕੀਨ ਨਾ ਕੀਤਾ ਹੁੰਦਾ,
ਕਾਸ਼ ਤੂੰ ਬੇਵਫਾ ਹੀ ਨਾ ਹੁੰਦਾ,
ਜਾਂ ਕਾਸ਼ ਮੈਂ ਹੀ ਬੇਵਫਾ ਹੁੰਦੀ,
ਸ਼ਾਇਦ ਇਹ ਹਾਲ ਨਾ ਹੁੰਦਾ ਮੇਰਾ


ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ


ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ


Zindabaad ਰਹਿਣ ਬਿੱਲੋ ਯਾਰੀਆਂ,
ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ


ਜੱਟ ਦੇ Blood ਦਾ ਗਰੁੱਪ ਉਹੀ ਆ,
ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ


ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ,
ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ


ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ


Visit our website daily for more new Punjabi Song Status.Follow and share us.
Punjabi Song Status Punjabi Song Status Reviewed by love on 23:01 Rating: 5
Powered by Blogger.