happy new year wishes 2019


welcome to our website.punjabistatus.xyz is a huge collection Happy New Year wishes.you have to just copy the happy new year status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebookinstagram, youtube.


new year status


                      



ਰੱਬ ਕਰੇ ਆਉਣ ਵਾਲਾ ਨਵਾਂ ਸਾਲ
ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ


ਭੁਲਾ ਦਿਓ ਬੀਤ ਗਿਆ ਕੱਲ,
ਦਿਲ 'ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ,
ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ..
Happy New Year


ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ
ਬਹੁਤ ਬਹੁਤ ਮੁਬਾਰਕਾਂ ਹੋਣ ਜੀ..
ਹੈਪੀ ਨਿਊ ਯੀਅਰ 2018


ਨਵੇਂ ਸਾਲ 2018 ਦੀਆਂ ਲੱਖ ਲੱਖ ਵਧਾਈਆਂ .


ਰੱਬ ਤੇਰਾ ਮੇਰਾ ਪਿਆਰ ਏਦਾਂ ਹੀ ਬਣਾਈ ਰੱਖੇ,
ਮੇਰੇ ਵੱਲੋਂ ਮੇਰੇ ਪਿਆਰ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਰੱਬ ਕਰੇ ਇਹ ਸਾਲ ਸਾਡੇ ਪਰਿਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ,,


More Happy New Year wishes:



ਨਵੇਂ ਸਾਲ ਦੀਆਂ ਲੱਖ - ਲੱਖ ਮੁਬਾਰਕਾਂ
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ.


ਸਾਲ ਬਦਲ ਰਿਹਾ ਮਿੱਤਰੋ ਪਰ ਤੁਸੀਂ ਨਾ ਬਦਲੇਓ...
ਨਵਾਂ ਸਾਲ ਮੁਬਾਰਕ..


ਸੁੱਖ ਸ਼ਾਂਤੀ ਤੁਹਾਡੀ ਜਿੰਦਗੀ ਵਿਚ ਆਵੇ,
ਜੋ ਚਾਹੋ ਉਹ ਮਿਲ ਜਾਵੇ..
ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ..


ਲੋਹੜੀਆ,ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ__
ਉਹੀ ਸਮਾਂ ਚੰਗਾ ਜਿਹੜਾ ਘਰਦਿਆਂ ਦੇ ਨਾਲ ਹੋਵੇ__♡


ਨਵੇਂ ਸਾਲ ਦੀ ਪਹਿਲੀ ਸਵੇਰ ਮੁਬਾਰਕ ਹੋਵੇ ਜੀ...


ਰੱਬ ਨੇ ਪੁੱਛਿਆ ਕੀ ਚਾਹੀਦਾ 2018 ਲਈ?
ਮੈਂ ਕਿਹਾ: ਲੰਬੀ ਉਮਰ, ਖੁਸ਼ੀਆਂ ਅਤੇ ਕਾਮਯਾਬੀ।
ਫੇਰ ਰੱਬ ਕਹਿੰਦਾ ਕਿਸ ਦੇ ਲਈ,
ਮੈਂ ਕਿਹਾ ਜਿਹੜਾ ਇਹ ਪੜ ਰਿਹਾ ਏ।।।


ਦਿਨ ਬਦਿਨ ਖੁਸ਼ੀਆਂ ਹੋ ਜਾਂ DOUBLE ,
ਤੁਹਾਡੀ ਜਿੰਦਗੀ ਵਿਚੋਂ DELETE ਹੋ ਜਾਵੇ ਹਰ TROUBLE ,
ਰੱਬ ਤੁਹਾਨੂੰ ਰੱਖੇ SMART ਤੇ FIT,
ਨਵਾਂ ਸਾਲ ਤੁਹਾਡੇ ਲਈ ਹੋਵੇ SUPERHIT


Visit our website daily for more new happy new year wishes 2019.Follow and share us.

happy new year wishes 2019 happy new year wishes 2019 Reviewed by Chakme Status on 06:22 Rating: 5

Home Ads

Powered by Blogger.