Punjabi Best Status

welcome to our website.punjabistatus.xyz is a huge collection punjabi Best status.you have to just copy the punjabi Best status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebook, instagram, youtube.

       
punjabi best statusਖੂਨ ਸਿਰਫ ਆਪਣੇ ਹੀ ਨਹੀਂ ਚੂਸਦੇ ।
ਇਹ ਖੂਬੀ ਕੁਝ ਰਿਸ਼ਤੇਦਾਰਾਂ ਵਿਚ ਵੀ ਹੁੰਦੀ ਆ।


ਮੂੰਹ ਦੇ ਮਿੱਠੇ ਦਿਲ ਦੇ ਕਾਲੇ।
ਗਵਾਂਢੀ ਸਾਲ਼ੇ।


ਜੇ ਤੂੰ ਬਚਣਾ ਆ ਤਾਂ ਅਪਣਿਆ ਤੋਂ ਬਚ।
ਇਹ ਸੋਚ ਕਿ ਲੋਗ ਕਿ ਕਹਿਣਗੇ ।
ਸੱਚ ਜਾਣੀ ਤੈਨੂੰ ਉਜੜਦੇ ਨੂੰ ਦੇਖ।
ਸਵਾਦ ਤੇਰੇ ਆਪਣੇ ਹੀ ਲੈਣਗੇ।


ਜੀਦਾ ਦਿਲ ਸਾਫ਼ Hove ਉਸਦੀ ਕਿਸੇ ਨਾਲ ਨਈ ਬਣਦੀ।
ਕਿਓਂਕਿ ਉਸਨੂੰ ਆਦਤ ਹੁੰਦੀ ਅਾ ਹਰ ਗੱਲ ਮੂੰਹ ਤੇ ਕਹਿਣ ਦੀ।


ਬੜਾ ਕੁਝ ਸਿੱਖਿਆ ਲੋਕਾਂ ਕੋਲੋ ।
ਪਰ ਸਾਥੋਂ ਸਿੱਖੀਆਂ ਨਾ ਗਈਆਂ ਹੋਸ਼ਿਆਰੀਆਂ ।


ਜਦੋ ਕੋਈ ਇਗਨੋਰ ਕਰੇ ਤਾਂ।
ਬੁਰੇ ਬਣਨ ਨਾਲੋਂ ਚੰਗਾ , ਆਪ ਹੀ ਪਿੱਛੇ ਹਟ ਜਾਓ।


Dil ਵਿਚ ਮੇਲ ਰੱਖਣੀ ਤੇ ਮੂੰਹ ਤੇ ਦਿਖਾਵਾ ਕਰਨਾ।
ਇਹ ਚਲਾਕੀਆਂ ਉਦੇ ਦਰ ਤੇ ਨੀ ਚੱਲਣੀਆਂ।

More Punjabi Best Status:


ਗੱਲ ਸਿਰਫ respect ਦੀ ਹੁੰਦੀ ਅਾ ਨਹੀਂ ਤਾਂ ।
ਜਿਹੜਾ ਸੁਣ ਸਕਦਾ ਅਾ ਉਹ ਸੁਣਾ ਵੀ ਸਕਦਾ ਅਾ।


ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ।
ਪਰ ਜਿੱਥੇ ਕਦਰ ਹੀ ਨਾ ਹੋਵੇ ।
ਉੱਥੇ ਰਿਸ਼ਤੇ ਨਿਵਾਏ ਵੀ ਨਹੀਂ ਜਾ ਸਕਦੇ।


ਅੱਜ ਦੇ time te kise te ਭਰੋਸਾ ਕਰਨਾ ।
ਸਭ ਤੋਂ ਵੱਡੀ ਬੇਵਕੂਫੀ ਅਾ।


ਕਿਸੇ ਦਾ ਕਿੰਨਾ ਵੀ ਕਰ ਲਵੋ।
ਅਗਲਾ ਪੰਜ ਮਿੰਟ ਨੀ ਲੈਣਾ ਬੇਕਰਦੀ ਕਰਨ ਵਿੱਚ।


ਕੁਝ ਲੋਕ ਸਾਡੀ ਜਿੰਦਗੀ ਵਿਚ ।
ਆਉਂਦੇ ਹੀ ਦੁੱਖ ਦੇਣ ਲਈ ਹਨ।


ਦੁਨੀਆ ਦੇ ਸਾਰੇ ਵਹਿਮ ਕਦ ਦੇਣੇ ਨੇ ।
ਦਿਲੋਂ ਜਿਹੜੇ ਲਥ ਗਏ ਨੇ ।
ਸਾਰੇ ਛੱਡ ਦੇਣੇ ਨੇ।

Visit our website daily for more new Punjabi Best Status.Follow and share us.

Punjabi Best Status Punjabi Best Status Reviewed by love on 04:28 Rating: 5
Powered by Blogger.