happy Lohri wishes,status 2019

welcome to our website.punjabistatus.xyz is a huge collection Happy Lohri wishes.

It's that time of the year when it is more than alright to load up on popcorn and peanuts. The auspicious festival of Lohri is finally upon us. Lohri is celebrated across the world but mostly by people across North India, particularly Hindus and Sikhs in Punjab, Haryana and Delhi.

you have to just copy the happy Lohri status and share it on the social media. punjabistatus.xyz also contains the punjabi attitude status,punjabi sad status,punjabi funny status,punjabi ghaint status,punjabi shayari status,punjabi love status, ...,etc.you can also follow us on other social media networks like facebookinstagram, youtube.




happy lohri wishes



Happy Lohri Wishes,quotes,status 2019


ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,
ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ


ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ
ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!


ਰੱਬ ਕਰਕੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ
ਤੁਹਾਨੂੰ ਬੰਦੀ ਬਣਾ ਲੈਣ ਤੇ
ਤੁਹਾਨੂੰ ਕਦੇ ਵੀ ਜ਼ਮਾਨਤ ਨਾ ਮਿਲੇ..
Happy Lohri


ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ,
ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ..ਹੈਪੀ ਲੋਹੜੀ


ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ,
ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,
ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ
ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ


ਇਸ ਤੋਂ ਪਹਿਲਾਂ ਕਿ ਲੋਹੜੀ ਦੀ ਸ਼ਾਮ ਹੋ ਜਾਵੇ
ਸਾਡਾ ਮੈਸੇਜ ਹੋਰਾਂ ਦੀ ਤਰ੍ਹਾਂ ਆਮ ਹੋ ਜਾਵੇ
ਸਾਰੇ ਮੋਬਾਈਲ ਨੈੱਟਵਰਕ  ਜਾਮ ਹੋ ਜਾਵੇ
ਸਾਡੇ ਵਲੋਂ ਤੁਹਾਨੂੰ ਸੁਭ ਕਾਮਨਾਵਾਂ
Happy Lohri 2019


ਵੇਖਿਆ ਸਾਡੀ ਯਾਰੀ।
ਸਵੇਰੇ ਸਵੇਰੇ ਹੀ ਵਿਸ਼ ਮਾਰੀ।
ਇਸਨੂੰ ਕਹਿੰਦੇ ਨੇ ਹੁਸ਼ਿਆਰੀ।
ਹੁਣ ਹੈ ਤੁਹਾਡੀ ਵਾਰੀ।
Happy Lohri 2019


_H_A_P_P_Y_*
*_L_O_H_R_I_*
ਕਿਓਂਕਿ ਕਬੀਰ ਜੀ ਨੇ ਕਿਹਾ ਸੀ।
ਕਲ ਕਰੇ ਸੋ ਅੱਜ ਕਰ,ਅੱਜ ਕਰੇ ਸੀ ਅਭ।
ਪਲ ਮੇ ਲੋਹੜੀ ਆਏਗੀ ,ਫਿਰ ਵਿਸ਼ ਕਰੇਗਾ ਕਬ।


ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਦਾ ਨਾਸ਼ ਕਰ ਦਏ।
ਤੇ ਲੋਹੜੀ ਦੀ ਅੱਗ ਤੁਹਾਡੇ ਜੀਵਨ ਵਿਚ ਪ੍ਰਕਾਸ਼ ਭਰ ਦਵੇ।
Happy Lohri 2019


ਲੋਹੜੀ ਮੁਬਾਰਕ ਹੋਵੇ ਪਿਆਰ,ਦੋਸਤੀ ਅਤੇ ਰਿਸ਼ਤੇ ਦੀ ਗਰਮਾਹਟ ਦੇ ਨਾਲ।
Happy Lohri 2019💥

More Happy Lohri Wishes,Messages


ਬੋਲ ਤੈਨੂੰ ਲੋਹੜੀ ਤੇ ਕਿ ਓਪਹਾਰ ਦੀਆ।
ਦੋਸਤੀ ਚਾਹੀਦੀ ਜਾ ਜਾਨ ਵਾਰ ਦੀਆ।
Scooter,mopad ਜਾਂ ਫਰਾਰੀ ਕਾਰ ਦੀਆ।
ਬਸ ਏਨੇ ਨਾਲ ਹੀ ਸਰ ਜਾਓ।
ਜਾਂ 2-3 ਗੱਪਾਂ ਹੋਰ ਮਾਰ ਦੀਆ।


ਅਸੀਂ ਤੁਹਾਡੇ ਦਿਲ ਵਿਚ ਰਹਿੰਦੇ ਆ।
ਇਸਲਈ ਹਰ ਦਰਦ ਸਹਿੰਦੇ ਆ।
ਕੋਈ ਸਾਡੇ ਤੋਂ ਪਹਿਲਾਂ wish na ਕਰ ਦਵੇ।
ਇਸਲਈ ਸਭ ਤੋਂ ਪਹਿਲਾਂ ਤੁਹਾਨੂੰ
happy Lohri kehne ਆ।
Happy Lohri 2019।


ਇਸ ਲੋਹੜੀ ਦੇ ਤਿਓਹਾਰ ਤੇ
ਸਾਡੇ ਸਾਰੇ ਪਰਿਵਾਰ ਵਲੋਂ ਤੁਹਾਨੂੰ ।
ਲੋਹੜੀ ਦੀ ਲੱਖ ਲੱਖ ਵਧਾਈ
Happy Lohri 2019
happy Lohri wishes,status 2019 happy Lohri wishes,status 2019 Reviewed by Chakme Status on 03:26 Rating: 5

Home Ads

Powered by Blogger.